Perbendaharaan kata

Belajar Kata Adverba – Punjabi

cms/adverbs-webp/145004279.webp
ਕਿੱਥੇ ਵੀ ਨਹੀਂ
ਇਹ ਟਰੈਕ ਕਿੱਥੇ ਵੀ ਨਹੀਂ ਜਾ ਰਹੇ।
Kithē vī nahīṁ
iha ṭaraika kithē vī nahīṁ jā rahē.
ke mana-mana
Jejak-jejak ini membawa ke mana-mana.
cms/adverbs-webp/123249091.webp
ਇੱਕੱਠੇ
ਦੋਵੇਂ ਇੱਕੱਠੇ ਖੇਡਣਾ ਪਸੰਦ ਕਰਦੇ ਹਨ।
Ikaṭhē
dōvēṁ ikaṭhē khēḍaṇā pasada karadē hana.
bersama
Kedua-duanya suka bermain bersama.
cms/adverbs-webp/57457259.webp
ਬਾਹਰ
ਬੀਮਾਰ ਬੱਚਾ ਬਾਹਰ ਨਹੀਂ ਜਾ ਸਕਦਾ।
Bāhara
bīmāra bacā bāhara nahīṁ jā sakadā.
keluar
Anak yang sakit itu tidak dibenarkan keluar.
cms/adverbs-webp/84417253.webp
ਥੱਲੇ
ਉਹ ਥੱਲੇ ਵੇਖ ਰਹੇ ਹਨ।
Thalē
uha thalē vēkha rahē hana.
ke bawah
Mereka melihat ke bawah kepada saya.
cms/adverbs-webp/23025866.webp
ਸਾਰਾ ਦਿਨ
ਮਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੈ।
Sārā dina
māṁ nū sārā dina kama karanā paindā hai.
sepanjang hari
Ibu perlu bekerja sepanjang hari.
cms/adverbs-webp/141785064.webp
ਜਲਦੀ
ਉਹ ਜਲਦੀ ਘਰ ਜਾ ਸਕਦੀ ਹੈ।
Jaladī
uha jaladī ghara jā sakadī hai.
segera
Dia boleh pulang ke rumah segera.
cms/adverbs-webp/118228277.webp
ਬਾਹਰ
ਉਹ ਜੇਲੋਂ ਬਾਹਰ ਆਉਣਾ ਚਾਹੁੰਦਾ ਹੈ।
Bāhara
uha jēlōṁ bāhara ā‘uṇā cāhudā hai.
keluar
Dia ingin keluar dari penjara.
cms/adverbs-webp/121564016.webp
ਲੰਮਾ
ਮੈਨੂੰ ਇੰਤਜ਼ਾਰ ਦੇ ਕਮਰੇ ‘ਚ ਲੰਮਾ ਇੰਤਜ਼ਾਰ ਕਰਨਾ ਪਿਆ।
Lamā
mainū itazāra dē kamarē‘ca lamā itazāra karanā pi‘ā.
lama
Saya perlu menunggu lama di bilik menunggu.
cms/adverbs-webp/121005127.webp
ਸਵੇਰ
ਮੈਨੂੰ ਸਵੇਰ ਕੰਮ ‘ਤੇ ਬਹੁਤ ਤਣਾਅ ਹੁੰਦਾ ਹੈ।
Savēra
mainū savēra kama‘tē bahuta taṇā‘a hudā hai.
pada pagi hari
Saya mempunyai banyak tekanan kerja pada pagi hari.
cms/adverbs-webp/96228114.webp
ਹੁਣ
ਮੈਂ ਉਸਨੂੰ ਹੁਣ ਕਾਲ ਕਰੂੰ?
Huṇa
maiṁ usanū huṇa kāla karū?
sekarang
Patutkah saya menelefonnya sekarang?
cms/adverbs-webp/98507913.webp
ਸਾਰੇ
ਇਥੇ ਤੁਸੀਂ ਸਾਰੇ ਜਗਤ ਦੇ ਝੰਡੇ ਦੇਖ ਸਕਦੇ ਹੋ।
Sārē
ithē tusīṁ sārē jagata dē jhaḍē dēkha sakadē hō.
semua
Di sini anda boleh melihat semua bendera dunia.